ਮੇਰੀਆਂ ਰਾਹਾਂ ਵਿੱਚ ਕੰਡੇ ਵਿਛੇ ਹੋਏ ਨੇ ਤਾਂ ਕੀ
ਇਹ ਤਾਂ ਮੇਰੇ ਜਿੰਦਾ ਹੋਣ ਦੀ ਨਿਸ਼ਾਨੀ ਹੈ।
ਕਦੇ ਮੁਰਦਿਆਂ ਦੀ ਰਾਹਾਂ ਵਿਚ ਵੇਖਿਆ ਏ,
ਕਿਸੇ ਨੇ ਕਦੀ ਕੰਡੇ ਵਿਛਾਏ ਹੋਣ।
ਕੰਡਿਆਂ ਉੱਪਰ ਚੱਲਣ ਤੋਂ ਬਾਅਦ ਹੀ,
ਮਖਮਲੀ ਫੁੱਲਾਂ ਤੇ ਚੱਲਣ ਦਾ ਮਜ਼ਾ ਹੈ।
ਅਹਿਸਾਸ ਕੋਮਲਤਾ ਦਾ ਕਿੱਥੇ ਹੁੰਦਾ ਏ,
ਜੇ ਸ਼ੁਰੂ ਤੋਂ ਹੀ ਫੁੱਲ ਬਿਛੇ ਹੋਣ।
ਫੇਰ ਇਹ ਵੀ ਤਾਂ ਹੈ, ਕਿ ਫੁੱਲ ਮੁਰਝਾ ਜਾਂਦੇ ਨੇ।
ਪਰ ਕੰਡੇ ਜ਼ਿੰਦਗੀ ਭਰ ਜਿੰਦਾ ਰਹਿੰਦੇ ਨੇ।
ਫਿਰ ਉਹ ਚਾਹੇ ਰਾਹਾਂ ਵਿੱਚ ਬਛਾਏ ਜਾਣ ।
ਜਾਂ ਦਿਲ ਦੇ ਵਿਚ ਚੁਭਾਏ ਜਾਣ।
3.46 Pm 3July 2023
Mērī'āṁ rāhāṁ vich kanḍē vichhē hō'ē nē tāṁ kī
Iha tāṁ mērē jindā hōṇ dī niśhānī hai.
Kadē muradi'āṁ dī rāhān vich vēkhi'ā ē,
Kisē nē kadī kanḍē vichhā'ē hōṇ.
Kanḍi'āṁ upar chalaṇ tōṁ bā'ad hī,
Makhamalī phulāṁ tē chalaṇ dā mazā hai.
Ehsās kōmalatā dā kithē hundā ē,
Jē śhurū tōṁ hī phul bichē hōṇ.
Phēr eh vī tāṁ hai, ki phull murajhā jāndē nē.
Par kanḍē zindagī bhar jindā rahindē nē.
Phir uh chāhē rāhān vich bichaā'ē jāṇ.
Jāṁ dil dē vich chubhā'ē jāṇ.
(English meaning) (English poem)
What if there are thorns in my paths?
This is a sign that I am alive.
Ever seen in the ways of the dead,
Someone has planted thorns.
Only after walking over the thorns,
Walking on velvety flowers is fun.
Where is the feeling of tenderness,
If flowers are laid from the beginning.
Then it is also that the flowers wither.
But thorns live for life.
May they be saved on the roads.
Or be pierced in the heart.
2 comments:
Nice thought. Like ur expression. Keep it up.
Thanks ji
Post a Comment