943
ਸੋਚਿਆ ਸੀ ਆਪਣੇ ਹਰਦਮ ਸਾਥ ਨਿਭਾਉਣਗੇ।
ਕੀ ਪਤਾ ਸੀ ਸਾਨੂੰ ਓਹ ਬੇਗਾਨੇ ਬਣ ਜਾਣਗੇ।
ਕੀ ਪੈਮਾਨਾ ਹੁੰਦਾ ਹੈ ਆਪਣੇ ਬੇਗਾਨੇ ਦਾ।
ਕੀ ਪੈਮਾਨਾ ਹੁੰਦਾ ਹੈ ਸਾਥ ਨਿਭਾਉਣ ਦਾ।
ਵਕਤ ਬਦਲਿਆ ਤਾਂ ਆਪਣੇ ਬਦਲ ਗਏ।
ਫਰਕ ਕੀ ਰਹਿ ਗਿਆ ਅਪਣੇ ਤੇ ਬੇਗਾਨੇ ਦਾ
ਛੱਡੋ ਪ੍ਰੀਤ ਆਪਣੇ ਬੇਗਾਨੇ ਦੀ।
ਨੀਤ ਬਦਨੀਤ ਹੈਂ ਜ਼ਮਾਨੇ ਦੀ।
ਪ੍ਰੀਤ ਆਪਣੀ ਲਗਾ ਲਓ ਉਸ ਦੇ ਨਾਲ
ਝੋਲੀਆਂ ਭਰਦਾ ਹੈ ਜੋ ਜਮਾਨੇ ਦੀ।
3.58 pm 03July 2023
Sōchi'ā sī āpṇē hardam sāth nibhā'uṇagē.
Kī patā sī sānū ōh bēgānē baṇ jāauṇagē.
Kī paimānā hundā hai āpaṇē bēgānē dā.
Kī paimānā hundā hai sāth nibhā'uṇ dā.
Vakat badali'ā tāṁ āpaṇē badal ga'ē.
Pharak kī reh gi'ā apaṇē tē bēgānē dā
Chhaḍō preet āpaṇē bēgānē dī.
Reet badneet haiṁ zamānē dī.
Preet āpaṇī lagā la'ō us dē naāl
Zhōlī'āṁ bhardā hai jō jamānē dī.
(English meaning)
I thought I would do my best.
Did we know that ours own will become strangers.
What is the scale of your alienation?
What is the scale of cooperation?
As time changed, so did you.
What is the difference between self and stranger?
Leave the love of your stranger.
Bad intentions are there in the world.
Make love with him
Fills the cradles that belong to the age.
No comments:
Post a Comment