Followers

Tuesday 24 September 2024

2879 ਕੌਣ ਹੈ ਉਹ (Punjabi poetry)

 English version 2883

Hindi version 2505

ਕੌਣ ਹੈ ਉਹ ਜਿਸ ਨੇ ਰਚਿਆ ਆ ਇਤਿਹਾਸ ਹੈ।

ਕੌਣ ਹੈ ਉਹ ਜੋ ਵਿਸ਼ਵ ਚ ਇੰਸਾਂ ਖਾਸ ਹੈ।

ਕੌਣ ਹੈ ਜਿਸ ਨਾਲ ਭਾਰਤ ਦੀ ਆਸ ਹੈ।

ਉਹ ਭਾਰਤ ਦਾ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਦਾਮੋਦਰ ਦਾਸ ਹੈ।

ਇੱਕ ਮਨੁੱਖ ਜਿਸ ਨੇ ਦੇਸ਼ ਨੂੰ ਚੰਦਰ ਤੱਕ ਪਹੁੰਚਾਇਆ।

ਇੱਕ ਮਨੁੱਖ ਜਿਸ ਨੇ ਸੰਸਾਰ ਨੂੰ ਅਮਨ ਦਾ ਰਸਤਾ ਦਿਖਾਇਆ।

ਇੱਕ ਮਨੁੱਖ ਜੋ ਧਰਤੀ ਤੋਂ ਛੂੰਹਦਾ ਅਸਮਾਨ ਹੈ।

ਕੌਣ ਹੈ ਉਹ ਕੌਣ ਹੈ ਜਿਸ ਨਾਲ ਭਾਰਤ ਦੀ ਆਸ ਹੈ।

ਉਹ ਭਾਰਤ ਦਾ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਦਾਮੋਦਰ ਦਾਸ ਹੈ।

ਆਓ ਮਿਲਾਈਏ ਕਦਮ ਉਸ ਨਾਲ।

ਸੁਪਨੇ ਲੈ ਕੇ ਚੱਲੋ ਉਸ ਪਿੱਛੇ ਨਾਲ।

ਨੇਤਰਤਵ ਜੋ ਕਰ ਰਿਹਾ,

ਜਗਤ ਪਿੱਛੇ ਜਿਸ ਦੇ ਤੁਰ ਰਿਹਾ ।

ਓਹ ਕੌਣ ਹੈ ਜੋ ਵਾਧੂ ਖਾਸ ਹੈ।

ਕੌਣ ਹੈ ਉਹ ਜਿਸ ਨਾਲ ਭਾਰਤ ਦੀ ਆਸ ਹੈ।

ਉਹ ਭਾਰਤ ਦਾ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਦਾਮੋਦਰ ਦਾਸ ਹੈ।

ਸਿੱਖੋ ਮਿਹਨਤ ਉਸ ਮਨੁੱਖ ਤੋਂ।

ਛੂਹ ਰਿਹਾ ਜੋ ਚੰਦਰਮਾਂ ਚੰਦਰਯਾਨ ਨਾਲ।

ਜੀ-20 ਕਰਾ ਰਿਹਾ ਦੇਸ਼ ਵਿੱਚ ਮਾਣ ਨਾਲ।

ਕੌਣ ਹੈ ਉਹ ਜੋ ਕਰ ਰਿਹਾ ਪ੍ਰਯਾਸ ਹੈ।

ਕੌਣ ਹੈ ਉਹ ਜਿਸ ਨਾਲ ਭਾਰਤ ਦੀ ਆਸ ਹੈ।

ਉਹ ਭਾਰਤ ਦਾ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਦਾਮੋਦਰ ਦਾਸ ਹੈ।

ਉੱਚਾ ਕੀਤਾ ਦੇਸ਼ ਦਾ ਨਾਮ ਜਿਸ ਨੇ।

ਦੇਸ਼ ਵਧ ਰਿਹਾ ਅੱਗੇ, ਪੂਰੇ ਕਰਨ ਲਈ ਸੁਪਨੇ ।

ਸਾਥ ਦੇਵਾਂਗੇ ਉਸ ਦਾ, ਇਹ ਕਸਮ ਖਾਣੀ ਸਬਨੇ।

ਇਸ ਪੱਖ ਵਿੱਚ ਕਰਨਾ ਅਭਿਆਸ ਹੈ।

ਕੌਣ ਹੈ ਉਹ ਜਿਸ ਨਾਲ ਭਾਰਤ ਦੀ ਆਸ ਹੈ।

ਉਹ ਭਾਰਤ ਦਾ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਦਾਮੋਦਰ ਦਾਸ ਹੈ।

3.36pm 24 sept 2024

No comments: