Followers

Saturday, 10 June 2023

2407 Punjabi ਦੁਨੀਆਂ ਦੇ ਵਿਚ ਪ੍ਰਾਹੁਣਾ ਤੂੰ (Dunī'āṁ dē vich prāhuṇā tū)You are tourist in the world

 Hindi version 3428

English version 3429

ਦੁਨੀਆਂ ਦੇ ਵਿਚ ਪ੍ਰਾਹੁਣਾ ਤੂੰ ।

ਕਿੰਨਾ ਚਿਰ ਏਥੇ ਹੋਣਾ ਤੂੰ।

ਕਰ ਲੈ ਤੂੰ ਕੁਝ ਚੰਗੇ ਕੰਮ ।

ਓਹੀ ਖੱਟਣਾ ਜੋ ਹੈ ਬੋਹਣਾ ਤੂੰ ।

ਹੱਸ ਲੈ, ਟੱਪ ਲੈ, ਨੱਚ ਲੈ ਤੂੰ।

ਕੀ ਪਤਾ ਕੱਲ ਹੋਣਾ ਕੀ ਨੀ ਹੋਣਾ ਤੂੰ।

ਉਹ ਮੁੜ ਕੇ ਤੈਨੂੰ ਹੀ ਵਾਪਸ ਮਿਲਣਾ।

ਜਿਨ੍ਹਾਂ ਕੁ ਹਿੱਸਾ ਪਾਉਣਾ ਤੂੰ।

 ਕਮਾ ਕੇ ਲੈ ਲੈ ਜੋ ਹੈ ਚਾਹੁੰਦਾ ।

ਕਿਉਂ ਕਿਸੇ ਤੋਂ ਖੋਹਣਾ ਤੂੰ ।

ਆਈ ਗਈ ਤਾਂ ਲੱਗੀ ਰਹਿਣੀ।

ਕੀ ਪਤਾ ਕਦੋਂ ਤੀਕ ਦੁਨੀਆ ਵਿੱਚ ਹੋਣਾ ਤੂੰ।

ਜਦ ਤੱਕ ਜਿਉਂਦਾ ਚੰਗੇ ਕੰਮ ਕਮਾ।

ਕਲ ਲੰਬੀ ਨੀਂਦਰੇ ਸੌਣਾ ਤੂੰ ।

11.50am 10 ਜੂਨ 2023

Dunī'āṁ dē vich prāhuṇā tū.

Kinā chir ēthē hōṇā tū.

Kar lai tū kujha changē kamm.

Ōhī khaṭṇā jō hai bōhṇā tū.

Has lai, ṭap lai, nach lai tū.

Kī ptā kal hōṇā kī nī hōṇā tū.

Uha mud kē tainū hī vāpas milṇā.

Jinnhā ku hissā pā'uṇā tū.

 Kmā kē lai lai jō hai cāhundā.

Kiyon kisē tōṁ khōhaṇā tū.

Āai' gaeeī tān lagī rehiṇī.

Kī patā kadōṁ teek dunī'ā vich hōṇā tū.

Jadon tak ji'undā changē kamm kmā.

Kal lambī nīndarē sauṇā tū.

(English meaning)

You are tourist in the world.