Followers

Saturday, 9 November 2019

K1 1094 नानक दी बाणी नू समझिए,ना कि सिर्फ उचारिये (Nanak Dee wani nu Samjhaiye, Naa ki Sirf Uchariyeye)ਨਾਨਕ ਦੀ ਬਾਣੀ ਨੂੰ ਸਮਜੀਏ। ਨਾ ਕਿ ਸਿਰਫ ਊਚਾਰੀਏ ।Punjabi

Hindi version 2929
English version 2930

ਜਦੋਂ ਲੰਗਰ ਬੈਠ ਕੇ ਖਾਂਦੇ ਸਾਰੇ।
ਕਦੋਂ ਜਾਤਾਂ-ਪਾਤਾਂ ਦਿਸਦੀਆਂ ਨੇ।
ਰਲ ਮਿਲ ਜਦ ਸਭ ਬੈਠੇ ਹੋਣ।
 ਕਦੋਂ ਤੋੜਨ ਦੀਆਂ ਬਾਤਾਂ ਦਿਸਦੀਆਂ ਨੇ।

ਬੰਦਾ ਤਾਂ ਬੰਦਾ ਹੀ ਸੀ।
 ਆਹ ਧਰਮ-ਕਰਮ ਬਾ 'ਚੋਂ ਆਏ।
ਬੰਦਾ ਇਨਸਾਨੀਅਤ ਭੁੱਲ ਗਿਆ।
ਇਹਨਾਂ ਭਰਮਾਂ ਵਿਚ ਏਨੇ ਭਰਮਾਏ।

ਆਉ ਕੁਝ ਵਿਚਾਰੀਏ।
 ਨਾਨਕ ਦੀ ਬਾਣੀ ਨੂੰ ਸਮਝੀਏ। 
ਨਾ ਕਿ ਸਿਰਫ ਉਚਾਰੀਏ ।
ਕੁਝ ਆਪਣੇ ਆਪ ਨੂੰ ਸੁਧਾਰੀਏ।

9.08pm 9 Nov 2019  Saturday

जदों लंगर बैठके खांदें सारे।
कदों जातां पातां दिसदियां ने।
रलमिल जद सब बैठे होण।
कदों तोड़ण दियां बातां दिसदियां ने।

बंदा तां बंदा ही सी।
आह धर्म कर्म तां बाचों आएं।
बंदा इंसानियत भुल्ल गया।
एहनां भर्मां विच् एन्ने भरमाए।

आओ कुछ विचारीये।
नानक दी बाणी नू समझिए।
ना कि सिर्फ उचारिये।
कुछ अपने आप नूँ सुधारिये ।


Jado Langar baithke Khande Sare.
Kadon Jata Pata Disdiyan ne.
RalMil Jad Sab Baithe Hon,
Kadon Todan Diyan Batan Disdiyan ne.

Banda Taan Banda hi Si,
Aah Daram Karm tan Bachon Aae.
Banda insaaniyat Bhul gaya,
Ehna Bharman Ne Ene Bharmai.

Aao Kuchh vichariye,
Nanak Dee wani nu Samjhaiye,
Naa ki Sirf Uchariyeye
Kuchh Apne aapane Sudharie

No comments: